ਮੱਛੀ ਦੇ ਪਕੌੜਿਆਂ ਤੋਂ ਬਾਅਦ ਲੁਧਿਆਣਾ 'ਚ ਬਣੇ ਮੱਛੀ ਦੇ ਬਿਸਕੁਟ ਦੇਖੋ
ਲੁਧਿਆਣਾ ਦੇ ਕਾਲਜ ਆਫ਼ ਫਿਸ਼ਰੀਜ਼ ਨੇ ਪ੍ਰੋਟੀਨ ਭਰਪੂਰ ਮੱਛੀ ਦੇ ਬਿਸਕੁਟ ਤਿਆਰ ਕੀਤੇ ਹਨ। ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ’ਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਇਹ ਬਿਸਕੁਟ ਤਿਆਰ ਕੀਤੇ ਗਏ ਹਨ।
ਲੁਧਿਆਣਾ ਦਾ ਇਹ ਕਾਲਜ ਗੁਰੂ ਅੰਗਦ ਦੇਵ ਵੇਟਨਰੀ ਤੇ ਐਨੀਮਲ ਸਾਈਂਸਜ਼ ਯੂਨੀਵਰਸਿਟੀ (GADVASU) ਹੇਠ ਆਉਂਦਾ ਹੈ ਇਸ ਤੋਂ ਪਹਿਲਾਂ ਵੀ ਪ੍ਰੋਟੀਨ ਦਾ ਚੰਗਾ ਸਰੋਤ ਹੋਣ ਕਾਰਨ ਮੱਛੀ ਦੇ ਬਿਸਕੁਟ ਬਣਾਏ ਜਾਂਦੇ ਰਹੇ ਹਨ।
ਵੀਡੀਓ- ANI, ਐਡਿਟ-ਦੇਵੇਸ਼