ਕਿਵੇਂ RPF ਕਾਂਸਟੇਬਲ ਦੀ ਹੁਸ਼ਿਆਰੀ ਨੇ ਬਚਾਈ ਯਾਤਰੀ ਦੀ ਜਾਨ

ਵੀਡੀਓ ਕੈਪਸ਼ਨ, ਕਿਵੇਂ RPF ਕਾਂਸਟੇਬਲ ਦੀ ਹੁਸ਼ਿਆਰੀ ਨੇ ਬਚਾਇਆ ਯਾਤਰੀ

ਮੁੰਬਈ ਦੇ ਬੋਰੀਵਲੀ ਰੇਲਵੇ ਸਟੇਸ਼ਨ 'ਤੇ ਇੱਕ ਯਾਤਰੀ ਦੀ ਜਾਨ ਬੱਚ ਗਈ। ਚੱਲਦੀ ਟਰੇਨ ਤੋਂ ਉਤਰਨ ਦੀ ਕੋਸ਼ਿਸ਼ ਵਿੱਚ ਹਾਦਸਾ ਹੋਇਆ। ਯਾਤਰੀ ਟਰੇਨ ਦੀ ਚਪੇਟ ਵਿੱਚ ਆਉਂਦਾ ਆਉਂਦਾ ਰਹਿ ਗਿਆ।

ਮੌਕੇ 'ਤੇ ਮੌਜੂਦ RPF ਕਾਂਸਟੇਬਲ ਨੇ ਯਾਤਰੀ ਨੂੰ ਸਮਾਂ ਰਹਿੰਦੇ ਖਿੱਚ ਕੇ ਟਰੇਨ ਤੋਂ ਪਰੇ ਕੀਤਾ। ਧਿਆਨ ਰੱਖੋ, ਚਲਦੇ ਵਾਹਨਾਂ 'ਤੇ ਚੜ੍ਹਨਾ ਅਤੇ ਉਤਰਨਾ ਖ਼ਤਰਨਾਕ ਹੋ ਸਕਦਾ ਹੈ। ਵੀਡੀਓ- ANI/Central Railway

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)