'ਨਰਕ ਦਾ ਦਰਵਾਜ਼ਾ' ਕਹਾਉਣ ਵਾਲੀ ਉਹ ਜਗ੍ਹਾ ਜੋ ਸੋਵੀਅਤ ਯੂਨੀਅਨ ਦਾ ਟੌਪ ਸੀਕ੍ਰੇਟ ਸੀ

ਵੀਡੀਓ ਕੈਪਸ਼ਨ, 'ਨਰਕ ਦਾ ਦਰਵਾਜ਼ਾ' ਕਹਾਉਣ ਵਾਲੀ ਉਹ ਜਗ੍ਹਾ ਜੋ ਸੋਵੀਅਤ ਯੂਨੀਅਨ ਦਾ ਟੌਪ ਸੀਕ੍ਰੇਟ ਸੀ

ਤੁਰਕਮੇਨਿਸਤਾਨ ਦੇ ਉੱਤਰ ਵਿਚ, ਜੋ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਵਿਚ ਇਕ ਵੱਡਾ ਗੱਡਾ ਹੈ ਜਿਸ ਨੂੰ 'ਗੇਟ੍ਸ ਆਫ਼ ਹੈੱਲ' ਜਾਂ 'ਨਰਕ ਦਾ ਦਰਵਾਜ਼ਾ' ਕਿਹਾ ਜਾਂਦਾ ਹੈ।

ਪੁਰਾਤਨ ਕਹਾਣੀਆਂ ਦੀ ਮੰਨੀਏ ਤਾਂ ਸਾਲ 1971 ਵਿੱਚ ਸੋਵੀਅਤ ਸੰਘ ਦੇ ਭੂ-ਵਿਗਿਆਨੀ ਕਾਰਾਕੁਮ ਦੇ ਰੇਗਿਸਤਾਨ ਵਿੱਚ ਕੱਚੇ ਤੇਲ ਦੇ ਭੰਡਾਰ ਦੀ ਖੋਜ ਕਰ ਰਹੇ ਸੀ।

“ਇਹ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹੈ ਕਿ ਸੋਵੀਅਤ ਸੰਘ ਦੇ ਦੌਰ ਵਿੱਚ ਕੰਮ ਕਿਵੇਂ ਹੁੰਦਾ ਸੀ। ਉਸ ਵੇਲੇ ਸਿਰਫ਼ ਉਨ੍ਹਾਂ ਅਭਿਆਨਾਂ ਦੀ ਜਾਣਕਾਰੀ ਜਨਤਕ ਕੀਤੀ ਜਾਂਦੀ ਸੀ ਜੋ ਸਫ਼ਲ ਰਹਿੰਦੇ ਸੀ।”

“ਪਰ ਅਸਫ਼ਲ ਅਭਿਆਨਾਂ ਬਾਰੇ ਨਹੀਂ ਦੱਸਿਆ ਜਾਂਦਾ ਸੀ”

ਮਿਥੇਨ ਉਗਲਣ ਵਾਲਾ ਇਹ ਖੱਡਾ ਦੇਸ਼ ਦੇ ਸਭ ਤੋਂ ਵੱਡਾ ਟੂਰਿਸਟ ਸਪਾਟ ਬਣ ਚੁੱਕਿਆ ਹੈ

ਕਹਾਣੀ: ਐਂਡਰੀਅਨ ਹਾਟ੍ਰਿਕ, ਡੋਮਿਨਿਕਾ ਓਜ਼ਿਨਸਕਾ

ਵੀਡੀਓ ਸੰਪਾਦਨ: ਮਨੀਸ਼ ਜਾਲੂਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)