LAC ’ਤੇ ਪੁੱਜੇ ਰਾਜਨਾਥ ਸਿੰਘ ਨੇ ਸਿੱਖ ਜਵਾਨਾਂ ਨਾਲ ਕੀਤੀ ਮੁਲਾਕਾਤ
ਇਹ ਦ੍ਰਿਸ਼ ਲੇਹ ਦਾ ਹੈ ਜਿੱਥੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਹੋਏ ਹਨ। LAC ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਰਾਜਨਾਥ ਸਿੰਘ ਦੀ ਫੇਰੀ ਦਾ ਇਹ ਤੀਜਾ ਦਿਨ ਸੀ। ਇਸ ਫੇਰੀ ਦੌਰਾਨ ਰੱਖਿਆ ਮੰਤਰੀ ਕਈ ਸਾਬਕਾ ਫੌਜੀਆਂ ਨੂੰ ਵੀ ਮਿਲੇ। ਫੇਰੀ ਦੇ ਤੀਜੇ ਦਿਨ ਉਹ ਭਾਰਤੀ ਫੌਜ ਦੇ ਸਿੱਖ ਜਵਾਨਾਂ ਨੂੰ ਵੀ ਮਿਲੇ।
ਵੀਡੀਓ- ANI
ਐਡਿਟ- ਸਦਫ਼ ਖ਼ਾਨ