ਕੋਰੋਨਾਵਾਇਰਸ ਭਾਰਤ ਦੇ ਬੋਧ ਮੱਠਾਂ 'ਤੇ ਕਿਵੇਂ ਕਹਿਰ ਬਰਸਾ ਰਿਹਾ
ਸਿੱਕਮ ਵਿੱਚ 300 ਭਿਕਸ਼ੂ ਕੋਰੋਨਾ ਪੌਜ਼ੀਟਿਵ ਆਏ ਹਨ। ਸਿੱਕਮ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 19000 ਕੇਸ ਆਏ ਹਨ ਅਤੇ 300 ਦੇ ਕਰੀਬ ਮੌਤਾਂ ਹੋਈਆਂ ਹਨ।
ਬੋਧੀ ਮੱਠਾਂ ਵਿੱਚ ਪੂਰੇ ਤਰੀਕੇ ਨਾਲ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਹੋ ਪਾਉਂਦੀ ਜਿਸ ਕਾਰਨ ਉੱਥੇ ਚਿੰਤਾ ਵਾਲੀ ਗੱਲ ਵੱਧ ਹੈ।