ਕੀ ਐਮਰਜੈਂਸੀ ਮੁੜ ਲਾਈ ਜਾ ਸਕਦੀ ਹੈ, ਕੀ ਹੈ ਕਾਨੂੰਨੀ ਮਾਹਿਰ ਦੀ ਰਾਇ
25 ਜੂਨ 1975 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦੌਰਾਨ ਦੇਸ ਵਿੱਚ ਕੀ ਮਾਹੌਲ ਸੀ।
ਇਸ ਬਾਰੇ ਬੀਬੀਸੀ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਵਿਭਾਗ ਦੇ ਸਾਬਕਾ ਮੁਖੀ ਬਲਰਾਮ ਗੁਪਤਾ ਨਾਲ ਗੱਲਬਾਤ ਕੀਤੀ ਗਈ।
ਉਸ ਸਮੇਂ ਜਸਟਿਸ ਐੱਚ ਆਰ ਖੰਨਾ ਦੀ ਅਸਿਹਮਤੀ ਵਾਲੀ ਜਜਮੈਂਟ ਬਾਰੇ ਵੀ ਬਲਰਾਮ ਗੁਪਤਾ ਨੇ ਕਈ ਕੁਝ ਦੱਸਿਆ। ਰਿਪੋਰਟ- ਅਰਵਿੰਦ ਛਾਬੜਾ ਐਡਿਟ- ਦੇਵੇਸ਼
ਇਹ ਵੀ ਪੜ੍ਹੋ: