ਅਸਮਾਨ 'ਚ ਦਿਖਣ ਵਾਲੀ ਇਹ ਅਜੀਬੋ-ਗਰੀਬ ਚੀਜ਼ ਏਲੀਅਨ ਹੈ ਜਾਂ ਕੁਝ ਹੋਰ
ਅਸਮਾਨ ਵਿੱਚ ਕੋਈ ਚੀਜ਼ ਤੇਜ਼ ਰਫ਼ਤਾਰ ਨਾਲ ਚੱਲਣ ਦੀ ਖ਼ਬਰ ਕਈ ਲੋਕ ਦਿੰਦੇ ਹਨ। ਪਹਿਲਾਂ ਇਨ੍ਹਾਂ ਗੱਲਾਂ ਨੂੰ ਖਾਰਿਜ ਕਰ ਦਿੱਤਾ ਜਾਂਦਾ ਸੀ, ਪਰ ਹੁਣ ਇਸ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਮੰਨਿਆ ਜਾਣ ਲੱਗਾ ਹੈ। ਅਮਰੀਕਾ ਵਿੱਚ ਡੀਕਲਾਸੀਫਾਈ ਕੀਤੀ ਗਈ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ UFO ਅਤੇ ਏਲੀਅਨ ਵਰਗੇ ਮੁੱਦਿਆਂ 'ਤੇ ਨਵੇਂ ਸਿਰੇ ਤੋਂ ਚਰਚਾ ਸ਼ੁਰੂ ਹੋ ਗਈ ਹੈ।