ਇੰਦਰਾ ਗਾਂਧੀ ਨੇ ਜਦੋਂ ਭਾਰਤ ਨੂੰ 'ਸ਼ੌਕ ਟਰੀਟਮੈਂਟ' ਦੇਣ ਦੀ ਗੱਲ ਕਹੀ
ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਦੇਸ਼ ਭਰ ਵਿੱਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਐਮਰਜੈਂਸੀ ਲਾਗੂ ਕੀਤੇ ਜਾਣ ਵਾਲੇ ਦਿਨ ਕੀ-ਕੀ ਹੋਇਆ ਸੀ, ਕਿਸ ਤੋਂ ਇਸ ਬਾਰੇ ਸਲਾਹ ਲਈ ਗਈ ਸੀ। ਜਾਣੋ ਉਸ ਦਿਨ ਬਾਰੇ ਹਰ ਇੱਕ ਗੱਲ।
ਰਿਪੋਰਟ- ਰੇਹਾਨ ਫਜ਼ਲ, ਐਡਿਟ- ਰਾਰਜਨ ਪਪਨੇਜਾ