ਜਤਿੰਦਰ ਕੌਰ: ਪੰਜਾਬ ਦੀ ਉਹ ਅਦਾਕਾਰ ਜਿਸ ਨੇ 5 ਦਹਾਕਿਆਂ ਤੱਕ ਮੰਚ 'ਤੇ ਅਦਾਕਾਰੀ ਕੀਤੀ
ਜਤਿੰਦਰ ਕੌਰ ਪੰਜਾਬ ਦੇ ਥਿਅੇਟਰ ਦਾ ਇੱਕ ਵੱਡਾ ਨਾਮ ਹੈ।
ਥਿਅੇਟਰ ਤੋਂ ਇਲਾਵਾ ਉਹ ਫਿਲਮਾਂ ’ਚ ਵੀ ਕੰਮ ਕਰ ਚੁੱਕੇ ਹਨ।
ਕਰੀਬ 5 ਦਹਾਕਿਆਂ ਤੋਂ ਆਪਣੀ ਅਦਾਕਾਰੀ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।
ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਨੂੰ ਲੈ ਕੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ।
ਐਡਿਟ- ਰਾਜਨ ਪਪਨੇਜਾ