ਗੈਰਕਾਨੂੰਨੀ ਰੂਟ 'ਤੇ ਪਰਵਾਸ ਲਈ ਨਿਕਲਿਆ ਜਮਾਲ ਕੀ ਸਲਾਹ ਦੇ ਰਿਹਾ ਹੈ
ਹਰ ਸਾਲ ਹਜ਼ਾਰਾਂ ਇਥੋਪੀਅਨ ਲੋਕ 2000 ਕਿਲੋਮੀਟਰ ਲੰਬਾ ਸਫ਼ਰ ਆਪਣੇ ਦੇਸ਼ ਤੋਂ ਸਾਊਦੀ ਅਰਬ ਲਈ ਸ਼ੁਰੂ ਕਰਦੇ ਹਨ।
ਇਹ ਸਫ਼ਰ ਪਹਾੜਾਂ, ਰੇਗਿਸਤਾਨ, ਲਾਲ ਸਾਗਰ ਅਤੇ ਜੰਗ ਦੇ ਖੇਤਰ 'ਚੋਂ ਹੁੰਦਾ ਹੋਇਆ ਸਾਊਦੀ ਅਰਬ ਲਈ ਕੂਚ ਕਰਦਾ ਹੈ। ਸਿਰਫ਼ ਬਿਹਤਰ ਜ਼ਿੰਦਗੀ ਲਈ।
ਇਹ ਕਹਾਣੀ ਮੁਸਤਫ਼ਾ ਜਮਾਲ ਦੀ ਹੈ ਜੋ ਇਸ ਦੋ ਹਜ਼ਾਰ ਕਿਲੋਮੀਟਰ ਲੰਬੇ ਸਫ਼ਰ ਦਾ ਮੁਸਾਫ਼ਿਰ ਰਹਿ ਚੁੱਕਿਆ ਹੈ।