ਮਿਲਖ਼ਾ ਸਿੰਘ ਤੋਂ ਹਾਰੇ ਪਾਕਿਸਤਾਨ ਦੇ ਅਬਦੁੱਲ ਖ਼ਾਲਿਕ ਦਾ ਪਰਿਵਾਰ ਕਿਵੇਂ ਕਰ ਰਿਹਾ ਹੈ ਉਨ੍ਹਾਂ ਨੂੰ ਯਾਦ

ਵੀਡੀਓ ਕੈਪਸ਼ਨ, ਮਿਲਖ਼ਾ ਸਿੰਘ ਤੋਂ ਹਾਰੇ ਪਾਕਿਸਤਾਨ ਦੇ ਅਬਦੁੱਲ ਖ਼ਾਲਿਕ ਦਾ ਪਰਿਵਾਰ ਕਿਵੇਂ ਕਰ ਰਿਹਾ ਹੈ ਉਨ੍ਹਾਂ ਨੂੰ ਯਾਦ

ਮਿਲਖ਼ਾ ਸਿੰਘ ਦੇ ਦੇਹਾਂਤ ਨਾਲ ਨਾ ਸਿਰਫ਼ ਹਿੰਦੁਸਤਾਨ ਦੇ ਲੋਕ ਉਦਾਸ ਹਨ ਬਲਕਿ ਪਾਕਿਸਤਾਨ ਵੀ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

ਮਿਲਖਾ ਸਿੰਘ ਦੇ ਪਾਕਿਸਤਾਨੀ ਹਮਰੁਤਬਾ ਅਬਦੁੱਲ ਖ਼ਾਲਿਕ ਦਾ ਪਰਿਵਾਰ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਦੇ ਸਦਮੇ ’ਚ ਹੈ।

ਬੀਬੀਸੀ ਪੱਤਰਕਾਰ ਸ਼ੁਮਾਇਲਾ ਜ਼ਾਫ਼ਰੀ ਨੇ ਅਬਦੁੱਲ ਖ਼ਾਲਿਕ ਦੇ ਪੁੱਤਰ ਮੁਹੰਮਦ ਇਜਾਜ਼ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)