ਫੈਸ਼ਨ ਦੇ ਬਦਲਾਅ ਦੀ ਅਗਵਾਈ ਕਰ ਰਹੇ ਨੌਜਵਾਨ ਮੁਸਲਮਾਨ ਕੀ ਟਰੈਂਡ ਲਿਆ ਰਹੇ

ਵੀਡੀਓ ਕੈਪਸ਼ਨ, ਫੈਸ਼ਨ ਦੇ ਬਦਲਾਅ ਦੀ ਅਗਵਾਈ ਕਰ ਰਹੇ ਨੌਜਵਾਨ ਮੁਸਲਮਾਨ

ਨੌਜਵਾਨ ਮੁਸਲਮਾਨ ਜਾਂ "Generation M" ਫੈਸ਼ਨ ਦੇ ਬਦਲਾਅ ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਦਾ ਸਾਦਾ ਸਟਾਇਲ ਕਾਫੀ ਮਸ਼ਹੂਰ ਹੋ ਰਿਹਾ ਹੈ ਅਤੇ ਏਸ਼ੀਆ ਵਿੱਚ ਇਹ ਮਾਰਕਿਟ ਤੇਜ਼ੀ ਨਾਲ ਵਧ ਰਹੀ ਹੈ।

ਆਨਲਾਈਨ ਸ਼ੌਪਿੰਗ ਵਧਣ ਕਾਰਨ ਇਹ ਇੰਡਸਟਰੀ ਬਦਲ ਗਈ।

ਦੁਨੀਆਂ ਭਰ ਵਿੱਚ 180 ਕਰੋੜ ਮੁਸਲਮਾਨ ਹਨ।

ਮੰਨਿਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਕੱਪੜਿਆਂ ਦੀ ਮੰਗ ਵਧੇਗੀ।(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)