ਲਾਹੌਰ ਡਾਇਰੀ: ਅਜੋਕੇ ਲਾਹੌਰ ਵਿੱਚ ਇੰਝ ਨਜ਼ਰ ਆਉਂਦੀ ਸਰ ਗੰਗਾ ਰਾਮ ਦੀ ਛਾਪ

ਸਰ ਗੰਗਾ ਰਾਮ, ਜਿੰਨਾਂ ਨੇ ਲਾਹੌਰ ਦੀ ਤਸਵੀਰ ਨੂੰ ਬਦਲਿਆ। ਉਨ੍ਹਾਂ ਨੇ ਹੀ ਲਾਹੌਰ ਨੂੰ ਸ਼ਾਨਦਾਰ ਇਮਾਰਤਾ ਦਿੱਤੀਆਂ। ਗੰਗਾਪੁਰ ਨਾਂ ਦਾ ਇੱਕ ਪਿੰਡ ਵੀ ਵਸਾਇਆ ਸੀ।

ਅੱਜ ਦੀ ਲਾਹੌਰ ਡਾਇਰੀ 'ਚ ਸਰ ਗੰਗਾ ਰਾਮ ਦੀ ਸ਼ਖਸੀਅਤ ਅਤੇ ਲਾਹੌਰ ਵਿੱਚ ਉਨ੍ਹਾਂ ਦੇ ਕੀਤੇ ਯੋਗਦਾਨ ਬਾਰੇ ਜਾਣਦੇ ਹਾਂ।

ਰਿਪੋਰਟ – ਅਲੀ ਕਾਜ਼ਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)