ਮਿਲਖਾ ਸਿੰਘ ਦੀ ਕਿਹੜੀ ਖਾਹਿਸ਼ ਅਧੂਰੀ ਰਹਿ ਗਈ

ਵੀਡੀਓ ਕੈਪਸ਼ਨ, ਮਿਲਖਾ ਸਿੰਘ ਦੀ ਕਿਹੜੀ ਖਾਹਿਸ਼ ਅਧੂਰੀ ਰਹਿ ਗਈ

ਭਾਰਤ ਦੇ ‘ਫਲਾਇੰਗ ਸਿੱਖ’ ਮਿਲਖਾ ਸਿੰਘ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

ਸੀਨੀਅਰ ਖੇਡ ਪੱਤਰਕਾਰ ਸੌਰਭ ਦੁੱਗਲ ਤੇ ਸਾਬਕਾ ਐਥਲੀਟ ਪਰਵੀਨ ਕੁਮਾਰ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ ਦੱਸ ਰਹੇ ਹਨ।

ਰਿਪੋਰਟ- ਅਰਵਿੰਦ ਛਾਬੜਾ, ਸਰਬਜੀਤ ਸਿੰਘ ਧਾਲੀਵਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)