84 ਸਾਲਾ ਕਿਸਾਨ ਜੋ ਇੰਟਰਨੈੱਟ ਬਾਰੇ ਨਹੀਂ ਜਾਣਦਾ ਸੀ ਪਰ ਉਹ U tube ਦਾ ਸਟਾਰ ਬਣ ਗਿਆ

ਵੀਡੀਓ ਕੈਪਸ਼ਨ, ਇੰਟਰਨੈੱਟ ਬਾਰੇ ਨਾ ਜਾਣਨ ਵਾਲਾ 84 ਸਾਲਾ ਬਾਬਾ YouTube ’ਤੇ ਕਿਵੇਂ ਛਾਇਆ

84 ਸਾਲ ਦੇ ਜੌਹਨ ਬਟਲਰ YouTube ਸਟਾਰ ਹਨ। ਜੌਹਨ ਇੱਕ ਇੰਟਰਵਿਊ ਤੋਂ ਬਾਅਦ ASMR ਬਾਰੇ ਜਾਣਦੇ ਲੋਕਾਂ ‘ਚ ਮਸ਼ਹੂਰ ਹੋ ਗਏ। ਆਟੋਨੋਮਸ ਸੈਨਸਰੀ ਮੈਰੀਡੀਅਨ ਰਿਸਪੌਂਸ (ASMR) ਇੱਕ ਭਾਵਨਾ ਹੈ, ਜਿੱਥੇ ਲੋਕ ਖਾਮੋਸ਼ੀ, ਫੁਸਫੁਸਾਹਟ ਵਰਗੀਆਂ ਆਵਾਜ਼ਾਂ ਸੁਣਦੇ ਹਨ।

ਕਦੇ ਕਿਸਾਨ ਰਹੇ ਜੌਹਨ ਹੁਣ ਵੀਡੀਓਜ਼ ਰਾਹੀਂ ਵਿਚਾਰ ਸਾਂਝੇ ਕਰਦੇ ਹਨ ਤੇ ਕਰੋੜਾਂ ਲੋਕ ਉਨ੍ਹਾਂ ਦੀਆਂ ਵੀਡੀਓਜ਼ ਦੇਖਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)