ਗਲਵਾਨ 'ਚ ਮਾਰੇ ਗਏ ਪੰਜਾਬੀ ਜਵਾਨਾਂ ਦੇ ਪਰਿਵਾਰਾਂ ਦਾ ਇੱਕ ਸਾਲ ਬਾਅਦ ਕੀ ਹੈ ਹਾਲ
ਪਿਛਲੇ ਸਾਲ ਭਾਰਤ-ਚੀਨ ਸਰਹੱਦ 'ਤੇ ਗਲਵਾਨ ਘਾਟੀ ਵਿੱਚ ਮਾਰੇ ਗਏ 20 ਭਾਰਤੀ ਜਵਾਨਾਂ ਵਿੱਚ ਪੰਜਾਬ ਦੇ ਵੀ ਚਾਰ ਜਵਾਨ ਸ਼ਾਮਲ ਸਨ।
ਇਨ੍ਹਾਂ ਵਿੱਚ ਗੁਰਦਾਸਪੁਰ ਦੇ ਸਤਨਾਮ ਸਿੰਘ, ਸੰਗਰੂਰ ਦੇ ਗੁਰਵਿੰਦਰ ਸਿੰਘ, ਪਟਿਆਲਾ ਦੇ ਮਨਦੀਪ ਸਿੰਘ ਤੇ ਮਾਨਸਾ ਦੇ ਗੁਰਤੇਜ ਸਿੰਘ ਸਨ।
ਇੱਕ ਸਾਲ ਬਾਅਦ ਪਰਿਵਾਰਾਂ ਦਾ ਕਿਹੋ ਜਿਹਾ ਹੈ ਹਾਲ?
ਰਿਪੋਰਟ- ਗੁਰਪ੍ਰੀਤ ਚਾਵਲਾ, ਸੁਖਚਰਨ ਪ੍ਰੀਤ, ਗੁਰਮਿੰਦਰ ਸਿੰਘ ਗਰੇਵਾਲ
ਐਡਿਟ-ਰਾਜਨ ਪਪਨੇਜਾ