ਅਕਾਲੀ ਦਲ ਦਾ BSP ਨਾਲ ਗਠਜੋੜ ਪੰਜਾਬ ਵਿੱਚ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਸਕਦਾ ਹੈ
ਅਕਾਲੀ ਦਲ ਨੇ ਪੰਜਾਬ ਵਿੱਚ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਲਿਆ ਹੈ। ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ।
1996 ਵਿੱਚ ਵੀ ਦੋਵਾਂ ਪਾਰਟੀਆਂ ਨੇ ਗਠਜੋੜ ਕੀਤਾ ਸੀ ਜੋ ਸਫ਼ਲ ਵੀ ਰਿਹਾ ਸੀ। ਸਿਆਸੀ ਮਾਹਿਰ ਇਸ ਗਠਜੋੜ ਦੇ ਭਵਿੱਖ ਤੇ ਸਫ਼ਲਤਾ ਬਾਰੇ ਕੀ ਰਾਇ ਰੱਖਦੇ ਹਨ, ਇਸ ਰਿਪੋਰਟ ਰਾਹੀਂ ਜਾਣੋ।
(ਰਿਪੋਰਟ-ਨਵਦੀਪ ਕੌਰ ਗਰੇਵਾਲ, ਐਡਿਟ-ਰਾਜਨ ਪਪਨੇਜਾ)