'ਰੇਪ ਬਾਰੇ ਚੁਟਕਲਿਆਂ' ਖ਼ਿਲਾਫ਼ ਬੋਲਣ ਦੀ ਕੁੜੀ ਨੇ ਇਹ ਕੀਮਤ ਚੁਕਾਈ
17 ਸਾਲ ਮਲੇਸ਼ੀਆਈ ਵਿਦਿਆਰਥਣ ਐਨ ਨੇ ਆਪਣੇ ਟੀਚਰ ਦੇ ਰੇਪ ਬਾਰੇ ਚੁਟਕੁਲਾ ਸੁਣਾਉਣ ਦੇ ਖਿਲਾਫ਼ ਆਵਾਜ਼ ਚੁੱਕੀ।
ਕਲਾਸ ਰੂਮ ਤੇ ਸੋਸ਼ਲ ਮੀਡੀਆ ’ਤੇ ਐਨ ਨੂੰ ਕਾਫੀ ਹਮਾਇਤ ਵੀ ਮਿਲੀ ਪਰ ਉਸ ਨੂੰ ਇਸ ਬਾਰੇ ਨਿਸ਼ਾਨਾ ਵੀ ਬਣਾਇਆ ਗਿਆ।
ਇਸ ਪੂਰੇ ਮਸਲੇ ਦੌਰਾਨ ਉਸ ਕੋਲ ਆਪਣੇ ਪਰਿਵਾਰ ਦੀ ਪੂਰੀ ਹਮਾਇਤ ਸੀ।