ਕੋਰੋਨਾਵਾਇਰਸ: ਗੰਗਾ ਕੰਢੇ ਜਿੱਥੇ ਲਾਸ਼ਾਂ ਦਫ਼ਨ ਹਨ ਉੱਥੋਂ ਬੀਬੀਸੀ ਦੀ ਗਰਾਊਂਡ ਰਿਪੋਰਟ
ਗੰਗਾ ਨਦੀ ਸਿਰਫ਼ ਨਦੀ ਹੀ ਨਹੀਂ ਹੈ। ਇਹ ਆਸਥਾ, ਰਵਾਇਤ, ਵਿਰਾਸਤ ਅਤੇ ਰੁਜ਼ਗਾਰ ਨਾਲ ਵੀ ਜੁੜੀ ਹੈ। ਭਾਰਤ ਵਿੱਚ 2500 ਕਿੱਲੋਮੀਟਰ ਲੰਬੀ ਇਹ ਜ਼ਿੰਦਗੀ ਦੇਣ ਵਾਲੀ ਗੰਗਾ ਨਦੀ ਆਖੀ ਜਾਂਦੀ ਹੈ। ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਇਸ ਨਦੀ ਵਿੱਚ ਸੈਂਕੜੇ ਲਾਸ਼ਾਂ ਤੈਰਦੀਆਂ ਦਿਖਾਈ ਦਿੱਤੀਆਂ ਅਤੇ ਕਈ ਲਾਸ਼ਾਂ ਇਸ ਦੇ ਕੰਢੇ ਦਫਨਾਈਆਂ ਵੀ ਗਈਆਂ।
ਬੀਬੀਸੀ ਦੇ ਭਾਰਤੀ ਭਾਸ਼ਾਵਾਂ ਦੇ ਸੰਪਾਦਕ ਰੂਪਾ ਝਾਅ ਦੀ ਯੂਪੀ ਦੇ ਪ੍ਰਯਾਗਰਾਜ ਤੋਂ ਇਹ ਰਿਪੋਰਟ ਦੇਖੋ।
(ਸ਼ੂਟ - ਪਵਨ ਜੈਸਵਾਲ, ਐਡਿਟ - ਨੇਹਾ ਸ਼ਰਮਾ)