ਕੋਰੋਨਾ ਲੌਕਡਾਊਨ: ਪੰਜਾਬ 'ਚ ਟੈਕਸੀ ਡਰਾਈਵਰਾਂ ਦਾ ਮੰਦਾ ਹਾਲ, ਗੱਡੀਆਂ ਵੇਚਣ ਨੂੰ ਮਜਬੂਰ
ਕੋਰੋਨਾਵਾਇਰਸ ਤੇ ਲੌਕਡਾਊਨ ਦੀ ਮਾਰ ਟੈਕਸੀ ਡਰਾਈਵਰਾਂ ਅਤੇ ਮਾਲਕਾਂ ਨੂੰ ਝੱਲਣੀ ਪੈ ਰਹੀ ਹੈ। ਸਭ ਕੁਝ ਬੰਦ ਹੋਣ ਕਰਕੇ ਟੈਕਸੀ ਵਾਲਿਆਂ ਦਾ ਕੰਮਕਾਜ ਠੱਪ ਹੋ ਗਿਆ ਹੈ।
ਕਈ ਟੈਕਸੀ ਮਾਲਕਾਂ ਨੂੰ ਆਪਣੀਆਂ ਗੱਡੀਆਂ ਵੇਚਣੀਆਂ ਪਈਆਂ ਹਨ। ਕਈ ਲੋਕ ਛੋਟੇ-ਮੋਟੇ ਕੰਮ ਕਰਨ ਨੂੰ ਮਜਬੂਰ ਹੋ ਗਏ ਹਨ।
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ
ਐਡਿਟ- ਦੇਵੇਸ਼