ਲੁਧਿਆਣਾ ਦੇ You tuber ਦੀ ਗ੍ਰਿਫ਼ਤਾਰੀ ਮਗਰੋਂ ਉਸ ਦੇ ਘਰ ਦਾ ਕੀ ਹਾਲ ਹੈ

ਲੁਧਿਆਣਾ ਦੇ ਯੂਟਿਊਬਰ ਪਾਰਸ ਨੂੰ ਅਰੁਨਾਚਲ ਪ੍ਰਦੇਸ਼ ਦੇ ਕਾਂਗਰਸੀ ਲੀਡਰ ਖਿਲਾਫ਼ ਨਸਲੀ ਟਿੱਪਣੀ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪਾਰਸ ਦੀ ਮਾਂ ਦਾ ਗੁਜ਼ਾਰਾ ਯੂਟਿਊਬ ਦੀ ਕਮਾਈ ਨਾਲ ਹੀ ਹੁੰਦਾ ਹੈ। ਉਹ ਮੰਨ ਰਹੇ ਹਨ ਕਿ ਪਾਰਸ ਤੋਂ ਗਲਤੀ ਹੋਈ ਹੈ ਤੇ ਕਹਿ ਰਹੇ ਹਨ ਕਿ ਉਸ ਨੂੰ ਮਾਫ਼ ਕਰ ਦੇਣ।

ਰਿਪੋਰਟ-ਗੁਰਮਿੰਦਰ ਸਿੰਘ ਗਰੇਵਾਲ, ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)