ਕੈਨੇਡਾ 'ਚ ਮਸ਼ਹੂਰ ਫਿਟਨੈੱਸ ਯੂਟਿਊਬਰ ਕਿਵੇਂ ਬਣਿਆ ਇਹ ਪੰਜਾਬੀ ਮੁੰਡਾ

ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਅਤੇ ਇਸ ਦਾ ਅਸਰ ਵੀ ਕਿਸੇ ਤੋਂ ਲੁਕਿਆ ਨਹੀਂ ਹੈ।

ਬੀਬੀਸੀ ਪੰਜਾਬੀ ਨੇ ਇੱਕ ਅਜਿਹੀ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਤਹਿਤ ਅਸੀਂ ਇਹ ਕੋਸ਼ਿਸ਼ ਕੀਤੀ ਹੈ ਉਨ੍ਹਾਂ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨਾਲ ਗੱਲਬਾਤ ਕਰਨ ਦੀ ਜੋ ਲਗਾਤਾਰ ਕੰਟੇਟ ਪ੍ਰੋ਼ਡਕਸ਼ਨ ਕਰ ਰਹੇ ਹਨ।

ਇਸ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ 13 ਸਾਲ ਦੀ ਉਮਰ ਤੋਂ ਫਿੱਟਨੈਸ ਨਾਲ ਜੁੜੇ ਮਸ਼ਹੂਰ ਫਿਟਨੈੱਸ ਯੂਟਿਊਬਰ ਸੰਨੀ ਦੇ ਨਾਲ।

ਪਾਕਿਸਤਾਨ ਵਿੱਚ ਜੰਮੇ, ਭਾਰਤ ਦੇ ਕਾਦੀਆਂ ਨਾਲ ਜੜ੍ਹਾਂ ਜੁੜੀਆਂ ਹਨ ਅਤੇ ਕੈਨੇਡਾ ਵਿੱਚ ਰਹਿੰਦੇ ਸੰਨੀ ਨਾਲ ਖ਼ਾਸ ਗੱਲਬਾਤ।

(ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)