ਆਸਟਰੇਲੀਆ ਦੇ ਕਿਸਾਨਾਂ ਦੀ ਕਿਹੜੀ ਮੁਸੀਬਤ ਨੇ ਨੀਂਦ ਹਰਾਮ ਕੀਤੀ

ਵੀਡੀਓ ਕੈਪਸ਼ਨ, ਆਸਟਰੇਲੀਆ ਦੇ ਕਿਸਾਨਾਂ ਦੀ ਕਿਹੜੀ ਮੁਸੀਬਤ ਨੇ ਨੀਂਦ ਹਰਾਮ ਕੀਤੀ?

ਆਸਟਰੇਲੀਆ ਵਿੱਚ ਚੂਹੇ ਇਨ੍ਹੀਂ ਦਿਨੀ ਕਿਸਾਨਾਂ ਲਈ ਮੁਸੀਬਤ ਬਣ ਕੇ ਆਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਚੂਹੇ ਫਸਲਾਂ ਦੀ ਬਰਬਾਦੀ ਕਰ ਰਹੇ ਹਨ।

ਹਾਲਾਤ ਇਹ ਹਨ ਕਿ ਕਿਸਾਨਾਂ ਦੇ ਘਰਾਂ ਵਿੱਚ ਵੀ ਚੂਹਿਆਂ ਦੀ ਦਹਿਸ਼ਤ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)