ਪਾਕਿਸਤਾਨ 'ਚ ਯੂਟਿਊਬ ਦੀ ਕਮਾਈ ਨਾਲ ਘਰ ਬਣਾਉਣ ਵਾਲੀ ਕੁੜੀ ਨੂੰ ਮਿਲੋ
ਪਾਕਿਸਤਾਨ ਦੇ ਖ਼ੈਰਪੁਰ ਜਿਲ੍ਹੇ ਦੇ ਇੱਕ ਨਿੱਕੇ ਜਿਹੇ ਕਸਬੇ ਵਿੱਚ ਰਹਿਣ ਵਾਲੀ ਰਾਬੀਆ ਨਾਜ਼ ਇੱਕ ਯੂਟਿਊਬਰ ਹਨ।
ਉਨ੍ਹਾਂ ਨੇ ਯੂਟਿਊਬ ਦੀ ਕਮਾਈ ਨਾਲ ਆਪਣਾ ਘਰ ਬਣਾਇਆ ਹੈ।
ਉਹ ਪਾਕਿਸਤਾਨ ਦੀਆਂ ਹੋਰ ਕੁੜੀਆਂ ਵਾਂਗ ਘਰ ਦੇ ਕੰਮ ਵੀ ਕਰਦੇ ਹਨ ਅਤੇ ਯੂਟਿਊਬ ਲਈ ਵੀਡੀਓਜ਼ ਵੀ ਬਣਾਉਂਦੇ ਹਨ।
ਰਿਆਜ਼ ਸੋਹੇਲ