BBC exclusive: ਮਿਆਂਮਾਰ ਦੀ ਫੌਜ ਖਿਲਾਫ਼ ਲੋਕ ਗਦਰ ਦੀ ਫੁਟੇਜ, ਜੋ ਤੁਸੀਂ ਨਹੀਂ ਦੇਖੀ ਹੋਵੇਗੀ
ਮਿਆਂਮਾਰ ਵਿੱਚ ਤਖ਼ਤਾਪਲਟ ਤੋਂ ਬਾਅਦ 750 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਔਂ ਸਾਂ ਸੂ ਚੀ ਸਣੇ ਹਜ਼ਾਰਾਂ ਲੋਕ ਹਿਰਾਸਤ ਵਿੱਚ ਲਏ ਜਾ ਚੁੱਕੇ ਹਨ।
ਬਾਰਡਰ ਬੰਦ ਕਰ ਦਿੱਤੇ ਗਏ ਹਨ ਤੇ ਇੰਟਰਨੈੱਟ ਵੀ ਬਲਾਕ ਹੈ ਪਰ ਲੋਕ ਆਪਣੇ ਸੰਘਰਸ਼ ਨੂੰ ਰਿਰਾਕਡ ਕਰ ਰਹੇ ਹਨ। ਮਿਆਂਮਾਰ ਦੇ ਇੱਕ ਸ਼ਹਿਰ ਦਾ ਸੰਗੀਤਕਾਰ ਅਤੇ ਉਸ ਦੀ ਭੈਣ ਬੀਬੀਸੀ ਲਈ ਪਿਛਲੇ ਦੋ ਮਹੀਨਿਆਂ ਤੋਂ ਰਿਕਾਰਡ ਕਰ ਰਹੇ ਹਨ।
ਪ੍ਰੋਡਿਊਸਰ ਤੇ ਡਾਇਰੇਕਟਰ- ਰੀਬੈਕਾ ਹੈਨਸ਼ਕੇ ਤੇ ਕੈਲਵਿਨ ਬ੍ਰਾਊਨ
ਰਿਪੋਰਟ- ਬਾਨੀਓਲ ਕੌਂਗ ਜਾਨੋਈ ਤੇ ਪੋ ਈ
ਕੈਮਰਾ – ਜ਼ਾਰਚੀ ਤੇ ਬਨਯੋਲ ਕੌਂਗ ਜਾਨੋਈ