ਦਿੱਲੀ ਦੇ ਹਰਸ਼ਦੀਪ ਨੇ ਇੰਜੀਨੀਅਰ ਦੀ ਨੌਕਰੀ ਛੱਡ ਲੌਕਾਂ ਨੂੰ ਹਸਾਉਣ ਦਾ ਕੰਮ ਕਿਉਂ ਚੁਣਿਆ
ਹਰਸ਼ਦੀਪ ਅਹੁਜਾ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਇੱਕ ਯੂ-ਟਿਊਬਰ ਹਨ।
ਉਹ ਪਹਿਲਾਂ ਇੰਜੀਨੀਅਰ ਸਨ ਅਤੇ 6 ਸਾਲ ਨੌਕਰੀ ਵੀ ਕੀਤੀ ਪਰ ਹੁਣ ਨੌਕਰੀ ਛੱਡ ਕੇ ਯੂ-ਟਿਊਬਰ ਬਣ ਗਏ ਹਨ।
ਉਹ ਕਹਿੰਦੇ ਹਨ ਕਿ ਮੈਂ ਯੂਟਿਊਬਰ ਨਹੀਂ ਬਲਕਿ ਕੰਟੈਟ ਕ੍ਰਿਏਟਰ ਹਾਂ।
ਹਰਸ਼ਦੀਪ ਅਹੁਜਾ ਨਾਲ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ।
ਐਡਿਟ- ਰਾਜਨ ਪਪਨੇਜਾ