ਕੋਰੋਨਾਵਾਇਰਸ: ਪੀਐੱਮ ਮੋਦੀ ਦੇ ਵਾਰਾਣਸੀ ਹਲਕੇ ਦੇ ਲੋਕ ਕਿਉਂ ਗੁੱਸੇ ’ਚ ਹਨ

ਬੀਬੀਸੀ ਦੀ ਟੀਮ ਨੇ ਵਾਰਾਣਸੀ ਵਿੱਚ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ 13 ਅੰਤਮ ਸੰਸਕਾਰ ਵੇਖੇ। ਸਰਕਾਰ ਦਾ ਕਹਿਣਾ ਹੈ ਕਿ ਪੂਰੇ ਦਿਨ ਵਿੱਚ ਸਿਰਫ਼ ਸੱਤ ਸਸਕਾਰ ਹੋਏ ਹਨ ਅਤੇ ਇਹ ਪ੍ਰਧਾਨ ਮੰਤਰੀ ਮੋਦੀ ਦਾ ਆਪਣਾ ਹਲਕਾ ਹੈ।

ਅਸਲ ਅੰਕੜਿਆਂ ਨੂੰ ਦਬਾਇਆ ਜਾ ਰਿਹਾ ਹੈ। ਇਹ ਅਸਲੀਅਤ ਸਾਰੇ ਭਾਰਤ ਦੀ ਹੈ। ਸਾਨੂੰ ਸ਼ਾਇਦ ਕਦੇ ਨਹੀਂ ਪਤਾ ਚੱਲੇਗਾ ਕਿ ਕਿੰਨੇ ਲੋਕਾਂ ਦੀ ਮੌਤ ਇਸ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਹੋਈ।

ਵਾਰਾਣਸੀ ਤੋਂ ਯੋਗਿਤਾ ਲਿਮਯੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)