YouTuber ਰਮਨ ਬੇਸਿਲ ਤੋਂ ਜਾਣੋ ਕੰਟੇਂਟ ਤੇ ਕਮਾਈ ਲਈ ਕਿੰਨੀ ਮਿਹਨਤ ਕਰਨੀ ਹੁੰਦੀ
ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਅਤੇ ਇਸ ਦਾ ਅਸਰ ਵੀ ਕਿਸੇ ਤੋਂ ਲੁਕਿਆ ਨਹੀਂ ਹੈ।
ਬੀਬੀਸੀ ਪੰਜਾਬੀ ਨੇ ਇੱਕ ਅਜਿਹੀ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਤਹਿਤ ਅਸੀਂ ਇਹ ਕੋਸ਼ਿਸ਼ ਕੀਤੀ ਹੈ ਉਨ੍ਹਾਂ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨਾਲ ਗੱਲਬਾਤ ਕਰਨ ਦੀ ਜੋ ਲਗਾਤਾਰ ਕੰਟੇਟ ਪ੍ਰੋ਼ਡਕਸ਼ਨ ਕਰ ਰਹੇ ਹਨ।
ਇਸ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ ਰਮਨ ਬੇਸਿਲ ਨਾਲ ਜੋ ਥਿਏਟਰ ਨਾਲ ਜੁੜੇ ਹੋਏ ਹਨ ਅਤੇ ਯੂਟਿਊਬਰ ਵੀ ਹਨ। ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।
(ਐਡਿਟ- ਰਾਜਨ ਪਪਨੇਜਾ)