ਕੋਰੋਨਾ ਦੀ ਦੂਜੀ ਲਹਿਰ : ਇਲਾਜ ਬਿਨਾਂ ਮਰ ਰਹੇ ਲੋਕ ਤੇ ਹਸਪਤਾਲਾਂ ਦੇ ਬਾਹਰ ਵਿਕਲਦੇ ਲੋਕ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਹਸਪਤਾਲਾਂ ਬਾਹਰ ਆਪਣਿਆਂ ਨੂੰ ਬਚਾਉਣ ਲਈ ਵਿਲਕਦੇ ਲੋਕ

ਰਾਜਧਾਨੀ ਦਿੱਲੀ ਵਿੱਚ ਇਸ ਵੇਲੇ ਕੋਰੋਨਾਵਾਇਰਸ ਕਾਰਨ ਹਾਲਾਤ ਬਹੁਤ ਖਰਾਬ ਹਨ। ਹਸਪਤਾਲਾਂ ਬਾਰੇ ਸਿਰਫ਼ ਚੀਖ਼ਾਂ ਤੇ ਵੈਣ ਸੁਣਾਈ ਦੇ ਰਹੇ ਹਨ। ਲੋਕ ਆਪਣਿਆਂ ਨੂੰ ਬਚਾਉਣ ਲਈ ਵਿਲਕ ਰਹੇ ਹਨ।

ਵੇਖੋ ਅਜਿਹੇ ਹੀ ਲੋਕਾਂ ਦੀ ਕਹਾਣੀਆਂ ਜੋ ਆਪਣਿਆਂ ਦੀ ਜਾਨ ਬਚਾਉਣ ਲਈ ਤਰਸਦੇ ਰਹੇ ਪਰ ਬਚਾਅ ਨਾ ਸਕੇ।

ਰਿਪੋਰਟ- ਯੋਗਿਤਾ ਲਿਮਯੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)