ਪੰਜਾਬ ਤੋਂ ਪੜ੍ਹੀ 23 ਸਾਲਾ ਇੰਜੀਨੀਅਰ ਨੇ ਪਾਈਪ ਅੰਦਰ ਡਿਜ਼ਾਇਨ ਕੀਤਾ ਘਰ
ਤੇਲੰਗਾਨਾ ਦੀ ਇੱਕ 23 ਸਾਲਾ ਕੁੜੀ ਨੇ ਪਾਈਪ ਅੰਦਰ ਇੱਕ ਘਰ ਬਣਾਇਆ ਹੈ ਜੋ ਕਿ ਸਿਰਫ਼ ਤਿੰਨ ਲੱਖ ਰੁਪਏ ਵਿੱਚ ਤਿਆਰ ਹੋ ਗਿਆ ਹੈ।
ਇਸ ਘਰ ਵਿੱਚ ਹਰ ਸਹੂਲਤ ਹੈ। ਕਿਵੇਂ ਇਹ ਆਈਡੀਆ ਆਇਆ ਇਸ ਕੁੜੀ ਦੇ ਦਿਮਾਗ ਵਿੱਚ ਅਤੇ ਕਿਹੋ ਜਿਹਾ ਹੈ ਇਹ ਘਰ, ਵੀਡੀਓ ਵਿੱਚ ਦੇਖੋ।
ਰਿਪੋਰਟ: ਸੰਗੀਤਮ ਪ੍ਰਭਾਕਰ