ਬਾਰਦਾਨੇ ਦੀ ਕਮੀ ਅਤੇ ਖ਼ਰਾਬ ਮੌਸਮ ਵਿਚਾਲ ਕੀ ਹੈ ਮੰਡੀਆਂ ਦਾ ਹਾਲ
ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਕਾਰਨ ਮੁਸ਼ਕਲਾਂ ਆ ਰਹੀਆਂ ਹਨ। ਮੋਗਾ ਦੇ ਬਾਘਾਪੁਰਾਣਾ ’ਚ ਬਾਰਦਾਨੇ ਦੀ ਕਮੀ ਤੇ ਕਥਿਤ ਤੌਰ ’ਤੇ ਕਣਕ ਢਿੱਲੀ ਖਰੀਦ ਕਾਰਨ ਮੁਜ਼ਾਹਰਾ ਵੀ ਹੋਇਆ।
ਖ਼ਰਾਬ ਮੌਸਮ ਅਤੇ ਬਾਰਦਾਨੇ ਦੀ ਕਮੀ ਕਾਰਨ ਕਿਸਾਨ ਚਿੰਤਤ ਹਨ। ਆੜ੍ਹਤੀਆਂ ਨੂੰ ਬਾਰਦਾਨਾ ਆਪਣੇ ਤੌਰ ’ਤੇ ਖਰੀਦਣ ਦੀ ਇਜਾਜ਼ਤ ਮਿਲਣ ’ਤੇ ਰਾਹਤ ਦਾ ਦਾਅਵਾ ਕੀਤਾ ਜਾ ਰਿਹਾ ਹੈ।
(ਵੀਡੀਓ- ਸੁਰਿੰਦਰ ਮਾਨ)