ਪ੍ਰਿੰਸ ਫਿਲੀਪ ਦੇ ਦੇਹਾਂਤ ਤੋਂ ਬਾਅਦ ਦੁਨੀਆਂ ਭਰ ਤੋਂ ਆ ਰਹੀਆਂ ਸ਼ਰਧਾਂਜਲੀਆਂ

ਵੀਡੀਓ ਕੈਪਸ਼ਨ, ਜਾਣੋ ਬ੍ਰਿਟੇਨ ਪਰਿਵਾਰ ਦੇ ਇਸ ਸ਼ਖ਼ਸ ਦੀ ਮੌਤ ਤੋਂ ਬਾਅਦ ਕੀ ਬੋਲੇ ਬੌਰਿਸ ਜੌਨਸਨ

ਯੂਕੇ ਭਰ ਦੇ ਰਾਜਨੇਤਾਵਾਂ ਨੇ ਪ੍ਰਿੰਸ ਫਿਲੀਪ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਡਿਊਕ ਨੇ "ਯੂਨਾਈਟਿਡ ਕਿੰਗਡਮ, ਰਾਸ਼ਟਰਮੰਡਲ ਅਤੇ ਦੁਨੀਆ ਭਰ ਵਿੱਚ ਕਈ ਪੀੜ੍ਹੀਆਂ ਦਾ ਪਿਆਰ ਪ੍ਰਾਪਤ ਕੀਤਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)