ਪ੍ਰਿੰਸ ਫਿਲਿਪ ਅਤੇ ਮਹਾਰਾਣੀ ਐਲੀਜ਼ਾਬੈਥ II ਦੇ ਵਿਆਹ ਦੀਆਂ ਤਸਵੀਰਾਂ

ਵੀਡੀਓ ਕੈਪਸ਼ਨ, ਪ੍ਰਿੰਸ ਫਿਲਿਪ ਅਤੇ ਮਹਾਰਾਣੀ ਐਲੀਜ਼ਾਬੈਥ II ਦਾ ਵਿਆਹ 1947 ’ਚ ਹੋਇਆ

ਮਹਾਰਾਣੀ ਐਲੀਜ਼ਾਬੈਥ ਦਾ ਵਿਆਹ ਡਿਊਕ ਆਫ ਐਡਿਨਬਰਾ ਦੀ ਅਧਿਕਾਰਤ ਤੌਰ ’ਤੇ ਮੰਗਣੀ ਜੁਲਾਈ 1947 ਵਿੱਚ ਹੋਈ ਅਤੇ ਨਵੰਬਰ 1947 ਵਿੱਚ ਹੋਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)