ਮਿਆਂਮਾਰ ਵਿੱਚ ਹਿੰਸਾਂ ਦੇ ਸਤਾਏ ਸ਼ਰਨਾਰਥੀ: 'ਜੇ ਸਥਿਤੀ ਹੋਰ ਵਿਗੜਦੀ ਹੈ ਤਾਂ ਔਰਤਾਂ ਦਾ ਉੱਥੋਂ ਬਚਣਾ ਮੁਸ਼ਕਲ ਹੋ ਸਕਦਾ ਹੈ'
ਭਾਰਤ ਨਾਲ ਲਗਦਾ ਮਿਆਂਮਾਰ ਇਨ੍ਹਾਂ ਦਿਨੀਂ ਘਰੇਲੂ ਖਾਨਾਜੰਗੀ ਦੀ ਕਗਾਰ ’ਤੇ ਹੈ। ਫਰਵਰੀ ਤੋਂ ਹੀ ਲੋਕ ਉੱਥੇ ਸੜਕਾਂ ’ਤੇ ਹਨ।
ਮਿਆਂਮਾਰ ਵਿੱਚ ਫੌਜੀ ਤਖ਼ਤਾਪਲਟ ਤੋਂ ਬਾਅਦ ਲੋਕਤੰਤਰ ਦੀ ਬਹਾਲੀ ਦੀ ਮੰਗ ਹੋ ਰਹੀ ਹੈ। ਹਿੰਸਾ ਤੋਂ ਪਰੇਸ਼ਾਨ ਕਈ ਲੋਕ ਭਾਰਤ ਦੀ ਸਰਹੱਦ ਵੱਲ ਆ ਰਹੇ ਹਨ। ਜਾਣੋ ਇਨ੍ਹਾਂ ਸ਼ਰਨਾਰਥੀਆਂ ਦੀ ਕਹਾਣੀ
(ਵੀਡੀਓ- ਰਾਘਵੇਂਦਰ ਰਾਓ ਅਤੇ ਪੀਯੂਸ਼ ਨਾਗਪਾਲ)