ਮਿਆਂਮਾਰ: ਕਿਵੇਂ ਫ਼ੌਜ ਔ ਸਾਂ ਸੂ ਚੀ ’ਤੇ ਲਗਾਤਾਰ ਇਲਜ਼ਾਮ ਲਗਾ ਰਹੀ ਹੈ
ਔ ਸਾਂ ਸੂ ਚੀ ਪਹਿਲੀ ਫ਼ਰਵਰੀ ਤੋਂ ਫ਼ੌਜੀ ਹਿਰਾਸਤ ਵਿੱਚ ਹਨ।
ਪਰ ਉਹ ਕਿੱਥੇ ਹਨ, ਕਿਸੇ ਨੂੰ ਨਹੀਂ ਪਤਾ। ਫ਼ੌਜ ਉਨ੍ਹਾਂ 'ਤੇ ਕਈ ਇਲਜ਼ਾਮ ਲਗਾ ਰਹੀ ਹੈ।
ਫ਼ੌਜ ਵੱਲੋਂ ਇੱਕ ਤੋਂ ਬਾਅਦ ਇੱਕ ਇਲਜ਼ਾਮ ਲਾਏ ਜਾ ਰਹੇ ਹਨ। ਹੋਰ ਵੀ ਲਾਏ ਜਾ ਸਕਦੇ ਹਨ ।