ਕੋਰੋਨਾਵਾਇਰਸ: ਪੰਜਾਬ 'ਚ 'ਮੋਬਾਇਲ ਵੈਕਸੀਨ' ਦਾ ਲੋਕਾਂ ਨੂੰ ਕਿੰਨਾ ਫਾਇਦਾ ਮਿਲ ਰਿਹਾ
ਪੰਜਾਬ ਵਿੱਚ ਕੋਰੋਨਾਵਾਇਰਸ ਦਾ ਟੀਕਾ ਲਾਉਣ ਲਈ ਟੀਮਾਂ ਸਰਗਰਮ ਹਨ। ਮੋਬਾਈਲ ਵੈਕਸੀਨ ਦੀ ਮੁਹਿੰਮ ਲੁਧਿਆਣਾ ਤੋਂ ਸ਼ੁਰੂ ਕੀਤੀ ਗਈ ਹੈ।
ਲੁਧਿਆਣਾ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।
ਮੋਬਾਇਲ ਟੀਮਾਂ ਤੈਅ ਕੀਤੇ ਗਏ ਖੇਤਰਾਂ ਉੱਤੇ ਜਾ ਕੇ ਲੋੜ ਅਨੁਸਾਰ ਪ੍ਰਾਈਵੇਟ ਥਾਂਵਾਂ ਵਿੱਚ ਬੈਠ ਕੇ ਟੀਕਾਕਰਨ ਕਰ ਰਹੀਆਂ ਹਨ।
ਰਿਪੋਰਟ- ਗੁਰਮਿੰਦਰ ਗਰੇਵਾਲ, ਐਡਿਟ- ਰਾਜਨ ਪਪਨੇਜਾ