ਫਿਟਨੈੱਸ ਲਈ ਪ੍ਰੇਰਨਾ ਚਾਹੀਦੀ ਹੈ ਤਾਂ ਮਿਲੋ 76 ਸਾਲਾ ਇਸ ‘ਨੌਜਵਾਨ’ ਨੂੰ
ਮੋਹਾਲੀ ਦੇ 76 ਸਾਲਾ ਤ੍ਰਿਪਤ ਸਿੰਘ ਆਪਣੀ ਫਿਟਨੈੱਸ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਇੱਥੋਂ ਤੱਕ ਕਿ ਨੌਜਵਾਨ ਵੀ ਉਨ੍ਹਾਂ ਨੂੰ ਵੇਖ ਕੇ ਪ੍ਰੇਰਿਤ ਹੁੰਦੇ ਹਨ। ਤ੍ਰਿਪਤ ਸਿੰਘ ਖਾਣ-ਪੀਣ ਸਬੰਧੀ ਵੀ ਸਲਾਹ ਦਿੰਦੇ ਹਨ। ਵੇਖੋ ਉਨ੍ਹਾਂ ਦਾ ਪ੍ਰੇਰਣਾਦਾਇਕ ਸਫ਼ਰ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ- ਮੰਗਲਜੀਤ
ਐਡਿਟ- ਰਾਜਨ ਪਪਨੇਜਾ