World Sparrow Day: ਘਰੇਲੂ ਚਿੜੀਆਂ ਨੂੰ ਬਚਾਉਣ ਲਈ ਉਪਰਾਲੇ ਕਰਦੇ ਪੰਜਾਬ ਦੇ ਨੌਜਵਾਨ
ਬਰਨਾਲਾ ਦੇ ਪਿੰਡ ਧੌਲਾ ਦੇ ਨੌਜਵਾਨ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਲਈ ਪਿਛਲੇ ਕਈ ਸਾਲਾਂ ਤੋਂ ਉਪਰਾਲੇ ਕਰ ਰਹੇ ਹਨ।
ਘਰੇਲੂ ਚਿੜੀਆਂ ਦੇ ਮੁੜ ਵਸੇਬੇ ਲਈ ਆਲ੍ਹਣੇ ਬਣਾਏ ਗਏ ਅਤੇ ਚਿੜੀਆਂ ਦੇ ਪਰਿਵਾਰ ਦਾ ਵਿਸਥਾਰ ਹੋਇਆ।
ਘਰੇਲੂ ਚਿੜੀਆਂ ਦੀ ਘੱਟਦੀ ਗਿਣਤੀ ਨੂੰ ਦੇਖ ਕੋਸ਼ਿਸ਼ਾਂ ਰੰਗ ਲਿਆਈਆਂ ਤੇ ਹੁਣ ਇਨ੍ਹਾਂ ਚਿੜੀਆਂ ਦੀ ਗਿਣਤੀ ਵਧੀ ਹੈ।
(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਸਦਫ਼ ਖ਼ਾਨ)