ਪ੍ਰਿੰਸ ਹੈਰੀ ਤੇ ਮੇਘਨ ਦੇ ਖੁਲਾਸਿਆਂ ਬਾਰੇ ਯੂਕੇ ਦੇ ਭਾਰਤੀ ਕੀ ਸੋਚਦੇ ਹਨ
ਮੇਘਨ ਮਾਰਕਲ ਤੇ ਪ੍ਰਿੰਸ ਹੈਰੀ ਨੇ ਅਮਰੀਕਾ ਦੀ ਮਸ਼ਹੂਰ ਹੋਸਟ ਓਪਰਾ ਵਿਨਫਰੀ ਨੂੰ ਇੰਟਰਵਿਊ ਦਿੱਤਾ ਜੋ ਕਾਫੀ ਚਰਚਾ ਵਿੱਚ ਰਿਹਾ। ਇਸ ਬਾਰੇ ਯੂਕੇ ਵਿੱਚ ਰਹਿੰਦੇ ਭਾਰਤੀਆਂ ਨਾਲ ਗੱਲਬਾਤ ਕੀਤੀ ਗਈ।
ਰਿਪੋਰਟ-ਗਗਨ ਸਭਰਵਾਲ
ਐਡਿਟ-ਰਾਜਨ ਪਪਨੇਜਾ
