ਇਹ ਇਨਫਰਾ ਰੈਡ ‘ਸੈਲਫੀਜ਼’ ਹਾਥੀਆਂ ਦੀਆਂ ਜਾਨਾਂ ਬਚਾ ਕਿਵੇਂ ਸਕਦੀਆਂ ਹਨ
ਯੂਕੇ ਵਿੱਚ The ZSL ਵਿਪਸਨੈਡ ਜ਼ੂ, ਹਾਥੀਆਂ ਤੇ ਲੋਕ ਪੂਰੀ ਦੁਨੀਆਂ ਵਿੱਚ ਖੁਸ਼ੀ-ਖੁਸ਼ੀ ਨਾਲ ਰਹਿ ਸਕਣ, ਇਸ ਬਾਰੇ ਕੰਮ ਕਰਦਾ ਹੈ।
ਕੰਪਿਊਟਰਾਂ ਵਿੱਚ ਹਾਥੀਆਂ ਦੀਆਂ ਇਨਫਰਾ ਰੈੱਡ ਤਸਵੀਰਾਂ ਪਾਈਆਂ ਜਾਂਦੀਆਂ ਹਨ ਤਾਂ ਜੋ ਹਾਥੀਆਂ ਦੀ ਪਛਾਣ ਵੀਡੀਓ ਵਿੱਚ ਕੀਤੀ ਜਾ ਸਕੇ, ਰਾਤ ਵਿੱਚ ਵੀ।
ਜਦੋਂ ਹਾਥੀ ਨੇੜੇ ਹੋਣਗੇ ਤਾਂ ਸਿਸਟਮ ਆਟੋਮੈਟਿਕ ਅਲਰਟ ਦੇਵੇਗਾ। ਰਿਸਰਚਰਾਂ ਨੂੰ ਉਮੀਦ ਹੈ ਕਿ ਸਿਸਟਮ ਕਿਫਾਇਤੀ ਹੋ ਸਕੇਗਾ।
