ਕੀ ਹੁਣ ਰੋਬੋਟ ਤੇ ਡਰੋਨ ਕਰਨਗੇ ਘਰਾਂ 'ਚ ਸਮਾਨ ਦੀ ਡਿਲਵਰੀ
ਦੁਨੀਆਂ ਭਰ ਦੀ ਤਰ੍ਹਾਂ ਭਾਰਤ ਵਿੱਚ ਵੀ ਆਨਲਾਈਨ ਸ਼ੌਪਿੰਗ ਦਾ ਰੁਝਾਨ ਵੱਧ ਰਿਹਾ ਹੈ। ਹਰ ਦਿਨ ਲੱਖਾਂ ਸਮਾਨਾਂ ਦੀ ਡਿਲਵਰੀ ਕੀਤੀ ਜਾ ਰਹੀ ਹੈ।
ਇਸ ਪੂਰੀ ਪ੍ਰਕਿਰਿਆ ਵਿੱਚ ਡਿਲਵਰੀ ਸਟਾਫ਼ ਦੀ ਅਹਿਮ ਭੂਮਿਕਾ ਹੁੰਦੀ ਹੈ। ਪਰ ਕਈ ਕੰਪਨੀਆਂ ਰੋਬੋਟ ਤੇ ਡਰੋਨ ਨਾਲ ਤਜਰਬਾ ਕਰ ਰਹੀਆਂ ਹਨ। ਤਾਂ ਕੀ ਭਵਿੱਖ ਵਿੱਚ ਸਮਾਨ ਰੋਬੋਟ ਘਰ ਲੈ ਕੇ ਆਉਣਗੇ।
ਰਿਪੋਰਟ-ਸ਼ੁਭਮ ਕਿਸ਼ੋਰ
ਸ਼ੂਟ/ਐਡਿਟ- ਕੇਂਜ਼ ਉਲ ਮੀਨਾਰ/ ਸ਼ੁਭਮ ਕੌਲ