ਦਿੱਲੀ ਪੁਲਿਸ ਵੱਲੋਂ ਇਨਾਮੀਆ ਲੱਖਾ ਸਿਧਾਣਾ ਦਾ ਕੀ ਹੈ ਪਿਛੋਕੜ
ਗੈਂਗਸਟਰ ਤੋਂ ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ ਦੀ ਦਿੱਲੀ ਪੁਲਿਸ ਨੂੰ ਤਲਾਸ਼ ਹੈ। 26 ਜਨਵਰੀ ਮੌਕੇ ਲਾਲ ਕਿਲੇ ’ਤੇ ਵਾਪਰੀ ਘਟਨਾ ਦੇ ਮਾਮਲੇ ਵਿੱਚ ਉਹ ਮੁਲਜ਼ਮ ਹੈ ਤੇ ਦਿੱਲੀ ਪੁਲਿਸ ਨੇ ਉਸ ਉੱਪਰ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਪਰ ਇਸ ਸਭ ਦੇ ਬਾਵਜੂਦ ਉਸ ਨੇ ਬਠਿੰਡਾ ਵਿੱਚ ਰੈਲੀ ਕੀਤੀ ਤੇ ਦਿੱਲੀ ਪੁਲਿਸ ਤੇ ਪੰਜਾਬ ਸਰਕਾਰ ਨੂੰ ਲਲਕਾਰਿਆ।
ਜਾਣੋ ਲੱਖਾ ਸਿਧਾਣਾ ਦੇ ਪਿਛੋਕੜ ਬਾਰੇ।
ਰਿਪੋਰਟ- ਅਰਵਿੰਦ ਛਾਬੜਾ, ਐਡਿਟ- ਸੁਮਿਤ ਵੈਦ
