ਕਿਸਾਨ ਅੰਦੋਲਨ: ਨਰਿੰਦਰ ਸਿੰਘ ਤੋਮਰ ਦਾ ਪੰਜਾਬ ਦੇ ਲੋਕਾਂ ਨੂੰ ਸਵਾਲ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਖੇਤੀਬਾੜੀ ਨਰਿੰਦਰ ਸਿੰਘ ਤੋਮਰ ਮੰਤਰੀ ਦਾ ਪੰਜਾਬ ਦੇ ਲੋਕਾਂ ਨੂੰ ਸਵਾਲ

ਰਾਜ ਸਭਾ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ’ਤੇ ਖੇਤੀਬਾੜੀ ਮੰਤਰੀ ਬੋਲੇ। ਖੇਤੀਬਾੜੀ ਮੰਤਰੀ ਦੇ ਭਾਸ਼ਣ ਸਮੇਂ ਵਿਰੋਧੀ ਧਿਰ ਨੇ ਹੰਗਾਮਾ ਵੀ ਕੀਤਾ।

(ਵੀਡੀਓ- RSTV)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)