ਦੂਤੀ ਚੰਦ ਨੇ ਦੌੜਨਾ ਸ਼ੁਰੂ ਕੀਤਾ ਤਾਂ ਜੋ ਪੜ੍ਹਾਈ ਚਲਦੀ ਰਹੇ

ਵੀਡੀਓ ਕੈਪਸ਼ਨ, ਦੂਤੀ ਚੰਦ: ਆਪਣੀ ਪੜ੍ਹਾਈ ਜਾਰੀ ਰੱਖਣ ਲਈ ਮੈਂ ਦੌੜਨਾ ਸ਼ੁਰੂ ਕੀਤਾ

ਵਿੱਤੀ ਤੰਗੀ ਤੋਂ ਲੈ ਕੇ ਵਿਵਾਦਾਂ ਨੇ ਦੂਤੀ ਦੇ ਕਰੀਅਰ ਨੂੰ ਖਤਰੇ ਵਿੱਚ ਪਾਇਆ ਹੈ। ਸਭ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਦੂਤੀ ਚੰਦ ਨੇ ਤੇਜ਼ ਦੌੜਾਕ ਵਜੋਂ ਆਪਣੀ ਥਾਂ ਬਣਾਈ।

ਸਾਲ 2018 ਵਿੱਚ ਏਸ਼ੀਅਨ ਗੇਮਜ਼ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ ਅਤੇ ਹੁਣ ਉਸ ਦੀਆਂ ਨਜ਼ਰਾਂ ਓਲੰਪਿਕ ਪੋਡੀਅਮ 'ਤੇ ਟਿਕੀਆਂ ਹਨ।

ਦੂਤੀ ਚੰਦ ਲਗਾਤਾਰ ਦੂਜੀ ਵਾਰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਲਈ ਨਾਮਜ਼ਦ ਕੀਤੀ ਗਈ ਹੈ।

(ਰਿਪੋਰਟਰ- ਰਾਖੀ, ਸ਼ੂਟ ਤੇ ਐਡਿਟ- ਸ਼ੁਭਮ ਕੌਲ ਤੇ ਕੇਂਜ਼-ਉਲ-ਮੁਨੀਰ, ਪ੍ਰੋਡਿਊਸਰ- ਵੰਦਨਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)