ਰਾਣੀ: ਔਕੜਾਂ ਝੱਲ ਕੇ ਵੀ ਹਾਕੀ 'ਚ ਮੱਲਾਂ ਮਾਰਨ ਵਾਲੀ ਕੁੜੀ

ਵੀਡੀਓ ਕੈਪਸ਼ਨ, ਰਾਣੀ: ਰੇਹੜਾ-ਘੋੜਾ ਚਲਾਉਣ ਵਾਲੇ ਪਰਿਵਾਰ ਦੀ ਧੀ ਦੀ ਕਪਤਾਨੀ ਹੇਠ ਜਦੋਂ ਭਾਰਤ ਨੇ ਜਿੱਤਿਆ ਏਸ਼ੀਆ ਕੱਪ

ਰਾਣੀ ਮਾਪਿਆਂ ਲਈ 'ਰਾਣੀ' ਸੀ ਪਰ ਵਿੱਤੀ ਪਿਛੋਕੜ ਨਾਮ ਨਾਲ ਮੇਲ ਨਹੀਂ ਖਾਂਦਾ ਸੀ। ਹਾਲਾਂਕਿ ਘੱਟ ਉਮਰ ਵਿੱਚ ਹੀ ਉਸਦਾ ਹਾਕੀ ਸਟਿੱਕ ਨਾਲ ਪਿਆਰ ਸਾਫ਼ ਸੀ।

ਹੁਨਰ ਅਤੇ ਸਖ਼ਤ ਮਿਹਨਤ ਨਾਲ, ਉਹ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਬਣੀ। ਦੁਨੀਆਂ ਦੇ ਕਈ ਫੀਲਡ ਹਾਕੀ ਖਿਡਾਰੀਆਂ ਵਿੱਚੋਂ ਰਾਣੀ ਨੂੰ ਇੱਕ ਬਿਹਤਰ ਖਿਡਾਰਨ ਵਿੱਚੋਂ ਗਿਣਿਆ ਜਾਂਦਾ ਹੈ।

ਭਾਰਤੀ ਹਾਕੀ ਦੀ ਰਾਣੀ, ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ 2020 ਦੇ ਪੁਰਸਕਾਰ ਲਈ ਨਾਮਜ਼ਦ ਹੈ।

(ਰਿਪੋਰਟ- ਇਮਰਾਨ ਕੁਰੈਸ਼ੀ, ਐਡਿਟ- ਸੁਮਿਤ ਵੈਦ, ਪ੍ਰੋਡਿਊਸਰ- ਸੂਰਿਆਂਸ਼ੀ ਪਾਂਡੇ)

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)