ਕਿਸਾਨ ਅੰਦੋਲਨ: 'ਦਿੱਲੀਏ ਨੀ ਸੁਣ ਦਿੱਲੀਏ...' ਗੀਤ ਗਾਉਣ ਵਾਲੀਆਂ ਭੈਣਾਂ ਨਾਲ ਗੱਲਬਾਤ
ਰਮਣੀਕ ਅਤੇ ਸਿਮਰਿਤਾ ਦੋਵੇਂ ਭੈਣਾਂ ਸੋਸ਼ਲ ਮੀਡੀਆ ਉੱਤੇ ਆਪਣੀ ਗਾਇਕੀ ਨੂੰ ਲੈ ਕੇ ਮਸ਼ਹੂਰ ਹਨ। ਉਨ੍ਹਾਂ ਖੇਤੀ ਕਾਨੂੰਨਾਂ ਨੂੰ ਵੀ ਲੈ ਕੇ ਗਾਣਾ ਗਾਇਆ ਜੋ ਕਾਫੀ ਪਸੰਦ ਕੀਤਾ ਗਿਆ।
ਦੋਹਾਂ ਭੈਣਾ ਨਾਲ ਬੀਬੀਸੀ ਦੀ ਖਾਸ ਗੱਲਬਾਤ।
(ਰਿਪੋਰਟ- ਨਵਦੀਪ ਕੌਰ ਗਰੇਵਾਲ, ਸ਼ੂਟ-ਐਡਿਟ- ਗੁਲਸ਼ਨ ਕੁਮਾਰ)