ਟਰੰਪ ਨੂੰ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਕੀ ਕੀ ਮਿਲੇਗਾ

ਵੀਡੀਓ ਕੈਪਸ਼ਨ, ਟਰੰਪ ਨੂੰ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਕੀ ਮਿਲੇਗਾ?

ਇੱਕ ਪਲ ਤੁਸੀਂ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਹੁੰਦੇ ਹੋ ਅਤੇ ਦੂਜੇ ਹੀ ਪਲ ਤੁਸੀਂ ਸੜਕ ’ਤੇ ਆ ਜਾਂਦੇ ਹੋ।

ਪਰ ਚਿੰਤਾ ਨਾ ਕਰੋ...ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਨੂੰ ਕੁਝ ਫਾਇਦੇ ਜ਼ਰੂਰ ਮਿਲਦੇ ਹਨ।

ਅਮਰੀਕਾ 'ਚ ਸਾਬਕਾ ਰਾਸ਼ਟਰਪਤੀ ਨੂੰ ਹਰ ਸਾਲ ਕੀ-ਕੀ ਮਿਲਦਾ ਹੈ, ਜਾਨਣ ਲਈ ਇਸ ਰਿਪੋਰਟ ਨੂੰ ਵੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)