ਕਿਸਾਨ ਸੰਗਠਨ ਨੇ ਹੇਮਾ ਮਾਲਿਨੀ ਨੂੰ ਚਿੱਠੀ ਲਿਖ ਕੇ ਕਿਹਾ, “ਸਾਨੂੰ ਆ ਕੇ ਸਮਝਾਓ ਕਿ ਕਿਸਾਨ ਕਿੱਥੇ ਗ਼ਲਤ ਨੇ’
ਭਾਜਪਾ ਆਗੂ ਹੇਮਾ ਮਾਲਿਨੀ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਨਹੀਂ ਪਤਾ ਉਹ ਕੀ ਚਾਹੁੰਦੇ ਹਨ। ਇਸ ਕਰਕੇ ਕੰਡੀ ਕਿਸਾਨ ਸੰਘਰਸ਼ ਕਮੇਟੀ ਨੇ ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਤੇ ਕਿਸਾਨਾਂ ਨੂੰ ਸਮਝਾਉਣ ਲਈ ਕਿਹਾ।
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ
ਐਡਿਟ: ਸਦਫ਼ ਖ਼ਾਨ