ਕਿਸਾਨਾਂ ਦੇ ਮੁੱਦੇ 'ਤੇ ਬੋਲੇ ਭਾਜਪਾ ਆਗੂ, 'ਮੀਟਿੰਗ 'ਚ ਬੈਠ ਕੇ ਮਾਓਵਾਦੀਆਂ ਤੋਂ ਕਿਸਾਨ ਆਗੂ ਸਲਾਹ ਲੈਂਦੇ ਹਨ'
ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਅਤੇ ਸੁਰਜੀਤ ਕੁਮਾਰ ਜਿਆਣੀ ਪੀਐੱਮ ਮੋਦੀ ਨੂੰ ਮਿਲ ਚੁੱਕੇ ਹਨ।
ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੇ ਹਰਜੀਤ ਗਰੇਵਾਲ ਨਾਲ ਖਾਸ ਗੱਲਬਾਤ ਕੀਤੀ ਹੈ।
ਐਡਿਟ - ਰਾਜਨ ਪਪਨੇਜਾ