ਗੁਰੂ ਨਾਨਕ ਦੇਵ ਨਾਲ ਜੁੜੀਆਂ ਖਾਸ ਥਾਵਾਂ ਦਾ ਇਤਿਹਾਸ ਜਾਣੋ, ਨਨਕਾਣਾ ਸਾਹਿਬ ਤੋਂ ਖਾਸ ਰਿਪੋਰਟ
ਗੁਰੂਪੁਰਬ ਮੌਕੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਖਾਸ ਰਿਪੋਰਟ ਵੇਖੋ ਜਿੱਥੇ ਉਨ੍ਹਾਂ ਨਾਲ ਜੁੜੇ ਗੁਰਦੁਆਰਿਆਂ ਵਿੱਚ ਉਨ੍ਹਾਂ ਦਾ ਜਨਮ-ਦਿਹਾੜਾ ਮਨਾਇਆ ਜਾ ਰਿਹਾ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਉੱਥੇ ਇਸ ਮੌਕੇ ’ਤੇ ਇਕੱਠੇ ਹੋਏ ਹਨ।
ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਦੇ ਨਨਕਾਣਾ ਸਾਹਿਬ ਦੇ ਮੁੱਖ ਬਾਜ਼ਾਰ ਵਿੱਚ ਇਤਿਹਾਸਕਾਰ ਕੈਸਰ ਅਲੀ ਨਾਲ ਜਾ ਕੇ 9 ਥਾਵਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਥਾਵਾਂ ਦਾ ਇਤਿਹਾਸਕ ਮਹੱਤਵ ਸਮਝਿਆ।